ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਸੇ ਮਾਮਲੇ ਚ ਐੱਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਹੈ ਕਿ ਕੰਪਨੀ ਨੂੰ ਸਿੱਖ ਸੰਗਤਾ ਤੋਂ ਮੁਆਫੀ ਮੰਗਣੀ ਚਾਹੀਦੀ ਐ | ਤੇ ਅਸੀਂ ਇਸ ਖਿਲਾਫ ਸਖਤ ਕਾਰਵਾਈ ਕਰਾਂਗੇ |
ਸ਼੍ਰੋਮਣੀ ਕਮੇਟੀ ਨੇ ਐਮੇਜ਼ਨ ਕੰਪਨੀ ਨੂੰ ਭੇਜਿਆ ਲੀਗਲ ਨੋਟਿਸ
ਐਮੋਜ਼ਨ ਤੇ ਸਿਵਲ ਅਤੇ ਫੌਜ਼ਦਾਰੀ ਮੁੱਕਦਮਾ ਦਾਇਰ ਕਰੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਮੰਤਰਾਲੇ ਨੂੰ ਵੀ ਲਿੱਖੀ ਚਿੱਠੀ
ਆਈ.ਟੀ ਕੰਪਨੀ ਦੇ ਡੋਰਮੇਟ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ
ਟਾਇਲਟ ਸੀਟ ਤੇ ਵੀ ਲੱਗੀ ਸੀ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ

