ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਸਮਾਂ ਖ਼ਤਮ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਸੀ ਅੱਜ ਆਖਰੀ ਦਿਨ
ਕੱਲ੍ਹ ਹੋਵੇਗੀ ਨਾਮਜ਼ਦਗੀ ਪੱਤਰ ਦੇ ਕਾਗਜਾਂ ਦੀ ਪੜਤਾਲ
21 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ
30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ
ਪੰਚਾਇਤੀ ਚੋਣਾਂ ਨੂੰ ਲੈਕੇ ਕਈ ਥਾਵਾ ’ਤੇ ਹੋਇਆ ਮਾਹੌਲ ਗਰਮ
ਤਰਨਤਾਰਨ ’ਚ ਚੱਲੀਆਂ ਗੋਲੀਆਂ
ਗੁਰਦਾਸਪੁਰ ਦੇ ਕਾਹਨੂੰਵਾਲ ‘ਚ ਅਕਾਲੀ ਵੱਲੋਂ ਹੱਲਾ- ਬੋਲ
BDO ਦਫ਼ਤਰ ‘ਚ ਪਹੁੰਚੇ ਅਕਾਲੀ ਆਗੂ ਕੰਵਲਜੀਤ ਕਾਕੀ
ਅਕਾਲੀ ਦਲ ਦੇ ਉਮੀਦਵਾਰਾਂ ਨੂੰ NOC ਨਾ ਦੇਣ ਕਰਕੇ ਕੀਤਾ ਹੰਗਾਮਾ
BDO ਦਫ਼ਤਰ ‘ਚ ਪਹੁੰਚੇ ਅਕਾਲੀ ਆਗੂ ਕੰਵਲਜੀਤ ਕਾਕੀ
Watch Video
https://youtu.be/am0_NmFvC2o
