ਵਿਅਕਤੀ ਨੂੰ ਤਿੰਨ ਵੋਟਾਂ ਬਦਲੇ ਮਿਲਿਆ ਬੁਲਟ, ਵਾਇਰਲ ਹੋ ਰਹੀ ਵੀਡਿਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੇ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਵੋਟਾਂ ਦੇ ਬਦਲੇ  ਵਿੱਚ ਬੁਲਟ ਮਿਲਿਆ ਹੈ। ਵੀਡਿਓ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੇ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਵੋਟਾਂ ਦੇ ਬਦਲੇ  ਵਿੱਚ ਬੁਲਟ ਮਿਲਿਆ ਹੈ। ਵੀਡਿਓ ਵਿੱਚ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਉਸਨੂੰ ਬੁਲਟ ਆਪਣੇ ਤਿੰਨ ਵੋਟਾਂ ਨੂੰ ਵੇਚ ਕੇ ਮਿਲਿਆ ਹੈ। ਇਸ ਨੂੰ ਪ੍ਰਾਪਤ ਕਰ ਉਹ ਬੇਹਦ ਖੁਸ਼ ਹੈ।

Bullet

ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਵਾਲਿਆ ਹਨ ਜਿਸ ਕਾਰਨ ਉਮੀਦਵਾਰ ਕਿਸੇ ਵੀ ਹੱਦ ਤੇ ਜਾਣ ਲਈ ਤਿਆਰ ਹਨ। ਇਸਦੇ ਚੱਲਦੇ ਹੀ ਉਮੀਦਵਾਰ ਵੋਟਰਾਂ ਨੂੰ ਬੁਲਟ ਦਾ ਲਾਲਚ ਦੇ ਰਹੇ ਹਨ।

https://www.facebook.com/LivingIndiaNewschannel/videos/276255389740905/

 

ਜਿਸ ਦੇ ਚੱਲਦੇ ਵੀਡਿਓ ਵਿੱਚ ਵਿਅਕਤੀ ਨੇ ਆਪਣੀਆਂ ਤਿੰਨ ਵੋਟਾਂ ਸਰਪੰਚੀ ਚੋਣਾਂ ਦੇ ਕਾਰਨ ਵੇਚ ਦਿੱਤੀਆਂ ਹਨ। ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ।

Leave a Reply

Your email address will not be published. Required fields are marked *