ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਦੇ ਪਿਸ਼ਾਵਰ ਦੀ ਜੇਲ੍ਹ ‘ਚ ਪਿਛਲੇ 6 ਸਾਲਾਂ ਤੋਂ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਗਿਆ ਅਤੇ ਅੱਜ ਉਹ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ |
ਇਸ ਬਾਰੇ ਹਾਮਿਦ ਦੀ ਮਾਂ ਦਾ ਕਹਿਣਾ ਹੈ ਕਿ ਉਹ ਉੱਥੇ ਨੇਕ ਇਰਾਦਿਆਂ ਨਾਲ ਗਿਆ ਸੀ ਪਰ ਉਹ ਫੜਿਆ ਗਿਆ ਅਤੇ ਉਸ ‘ਤੇ ਮੁਕੱਦਮਾ ਚੱਲਿਆ | ਉਨ੍ਹਾਂ ਕਿਹਾ ਕਿ ਹਾਮਿਦ ਨੂੰ ਵੀਜ਼ੇ ਤੋਂ ਬਿਨਾਂ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਉਸ ਦੀ ਰਿਹਾਈ ਮਨੁੱਖਤਾ ਦੀ ਜਿੱਤ ਹੈ |
Watch Video
https://youtu.be/Szu9FMj5GEg
