ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿਲਾਂ ਇੰਚਾਰਜਾਂ ਨਾ ਕੀਤੀ ਮੀਟਿੰਗ, ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਮੀਟਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੰਗਰੂਰ ਚ ਜਿਲਾਂ ਇੰਚਾਰਜਾਂ ਨਾਲ ਇਕ ਬੈਠਕ ਕੀਤੀ | ਇਸ ਮੌਕੇ ਉਹਨਾਂ ਕਿਹਾ ਕਿ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੰਗਰੂਰ ਚ ਜਿਲਾਂ ਇੰਚਾਰਜਾਂ ਨਾਲ ਇਕ ਬੈਠਕ ਕੀਤੀ | ਇਸ ਮੌਕੇ ਉਹਨਾਂ ਕਿਹਾ ਕਿ ਇਹ ਬੈਠਕ ਪਾਰਟੀ ਨੂੰ ਮਜਬੂਤ ਕਰਨ ਲਈ ਐ | ਤੇ ਇਸ ਮੌਕੇ ਉਹਨਾਂ ਨੇ ਸੱਜਣ ਕੁਮਾਰ ਤੇ ਬੋਲਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਸਜਾ ਮਿਲਣ ਨਾਲ ਦੰਗਾਂ ਪੀੜਤਾਂ ਨੂੰ ਕੁੱਝ ਹੱਦ ਤੱਕ ਇਨਸਾਫ ਮਿਲ ਗਿਆ ਐ |

 Watch Video

https://youtu.be/vPTqCqdsSZ4

Leave a Reply

Your email address will not be published. Required fields are marked *