ਫੂਲਕਾ ਦੇ ਕਮਲਨਾਥ ’ਤੇ ਨਿਸ਼ਾਨੇ, ਦਿੱਲੀ ਕਮੇਟੀ ਕਮਲ ਨਾਥ ਖਿਲਾਫ SIT ਕੋਲ ਜਾਵੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫੂਲਕਾ ਨੇ ਕਮਲਨਾਥ ਤੇ ਕਾਂਗਰਸ ਨੂੰ ਸਿੱਖ ਕਤਲੇਆਮ ਦੇ ਮੁਲਜਾਮ ਕਿਹਾ | ਫੂਲਕਾ ਨੇ ਕਿਹਾ ਕਿ ਕਮਲਨਾਥ ਨੇ ਗੁਰਦੁਆਰਾ ਰਕਾਬਗੰਜ ਅੱਗ ਲਗਾਉਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫੂਲਕਾ ਨੇ ਕਮਲਨਾਥ ਤੇ ਕਾਂਗਰਸ ਨੂੰ ਸਿੱਖ ਕਤਲੇਆਮ ਦੇ ਮੁਲਜਾਮ ਕਿਹਾ | ਫੂਲਕਾ ਨੇ ਕਿਹਾ ਕਿ ਕਮਲਨਾਥ ਨੇ ਗੁਰਦੁਆਰਾ ਰਕਾਬਗੰਜ ਅੱਗ ਲਗਾਉਣ ਤੇ 2 ਸਿੱਖਾ ਨੂੰ ਕਤਲ ਕਰਨ ਚ ਮੁੱਖ ਮੁਲਜਮ ਹੈ | ਉਨ੍ਹਾ ਕਿਹਾ ਕਿ ਕਮਲਨਾਥ ਰਾਜੀਵ ਗਾਂਧੀ ਦੇ ਇਸ਼ਾਰਿਆ ਤੇ ਭੀੜ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਸੀ |

phoolka vs kamalnath

 ਦਿੱਲੀ ਕਮੇਟੀ ਕਮਲ ਨਾਥ ਖਿਲਾਫ SIT ਕੋਲ ਜਾਵੇ

ਫੂਲਕਾ ਨੇ ਕਿਹਾ ਕਿ ਅਸੀ ਕਮਲਨਾਥ ਤੇ ਕੇਸ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾ | ਸੰਜੇ  ਪੁਰੀ ਰਿਪੋਟਰ ਚ ਉਸ ਸਮੇ ਕਮਲਨਾਥ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ  ਸੀ | ਤੇ ਕਿਹਾ ਕਿ ਦਿੱਲੀ ਕਮੇਟੀ ਨੂੰ SIT ਕੋਲ ਜਾ ਕੇ ਕਮਲਨਾਥ ਤੇ ਖਿਲਾਫ ਸਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ |

Leave a Reply

Your email address will not be published. Required fields are marked *