ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦੂਜਾ ਦਿਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦੂਜਾ ਦਿਨ ਹੈ। ਪੰਚਾਇਤੀ ਚੋਣਾਂ ਲਈ ਆਪਣੇ ਹਲਕੇ ਲਈ ਅਧਿਕਾਰੀ ਆਪਣਾ ਨਾਮਜ਼ਦਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਦੂਜਾ ਦਿਨ ਹੈ। ਪੰਚਾਇਤੀ ਚੋਣਾਂ ਲਈ ਆਪਣੇ ਹਲਕੇ ਲਈ ਅਧਿਕਾਰੀ ਆਪਣਾ ਨਾਮਜ਼ਦਗੀ ਪੱਤਰ ਨੂੰ ਭਰ ਸਕਣਗੇ।

nomination form

nomination form

ਦੱਸਣਯੋਗ ਗੱਲ ਹੈ ਕਿ 15 ਦਸੰਬਰ ਤੋਂ ਲੈਕੇ 19 ਦਸੰਬਰ ਤੱਕ ੁਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਨੂੰ ਭਰ ਸਕਣਗੇ। ਨਾਮਜ਼ਦਗੀ ਪੱਤਰ ਨੂੰ ਭਰਨ ਦੀ ਪ੍ਰਕਿਰਿਆ ਕੱਲ ਤੋਂ ਸੁਰੂ ਹੋ ਗਈ ਸੀ। ਆਉਣ ਵਾਲੀ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣਗੀਆ।

Leave a Reply

Your email address will not be published. Required fields are marked *