ऑनलाइन डेस्क/लिविंग इंडिया न्यूज: ਅੱਜ ਤੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ
ਆਪਣੇ ਹਲਕੇ ਦੇ ਚੋਣ ਅਧਿਕਾਰੀ ਨੂੰ ਕਰਵਾ ਸਕਣਗੇ ਦਾਖਿਲ ਨਾਮਜ਼ਦਗੀ ਪੱਤਰ
15 ਦਸੰਬਤ ਤੋਂ 19 ਦਸੰਬਰ ਤੱਕ ਹੋਣਗੇ ਨਾਮਜ਼ਦਗੀ ਪੱਤਰ ਦਾਖਿਲ
30 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ
Watch Video
https://youtu.be/KgTJo6147oc
