ਹੰਗਾਮੇਦਾਰ ਰਿਹਾ ਵਿਧਾਨਸਭਾ ਦਾ ਸਰਦਰੁੱਤ ਇਜਲਾਸ, ਸਦਨ ਵੱਲੋਂ 4 ਬਿੱਲ ਕੀਤੇ ਗਏ ਪਾਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਜਿੱਥੇ ਹੰਗਾਮੇ ਨਾਲ ਭਰਿਆ ਰਿਹਾ ਤਾਂ ਉੱਥੇ ਹੀ ਵਿਰੋਧੀਆਂ ਵੱਲੋਂ ਸਰਕਾਰ ਨੂੰ ਕਈ ਤਰੀਕੇ ਨਾਲ ਘੇਰਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਜਿੱਥੇ ਹੰਗਾਮੇ ਨਾਲ ਭਰਿਆ ਰਿਹਾ ਤਾਂ ਉੱਥੇ ਹੀ ਵਿਰੋਧੀਆਂ ਵੱਲੋਂ ਸਰਕਾਰ ਨੂੰ ਕਈ ਤਰੀਕੇ ਨਾਲ ਘੇਰਿਆ ਗਿਆ | ਵਿਰੋਧੀਆਂ ਵੱਲੋਂ ਜਿੱਥੇ ਸਦਨ ਚੋਂ ਵਾਕਆਊਟ ਵੀ ਕੀਤਾ ਗਿਆ ਤਾਂ ਉੱਥੇ ਹੀ ਇਜਲਾਸ ਦੌਰਾਣ ਕਈ ਬਿਲ ਪਾਸ ਕੀਤੇ ਗਏ | ਕਿਵੇਂ ਦਾ ਰਿਹਾ ਇਜਲਾਸ ਦੂਜਾ ਦਿਨ ਵੇਖੋ ਰਿਪੋਰਟ…

Watch Video

https://youtu.be/wfUQ286xRj4

Leave a Reply

Your email address will not be published. Required fields are marked *