ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਜਿੱਥੇ ਹੰਗਾਮੇ ਨਾਲ ਭਰਿਆ ਰਿਹਾ ਤਾਂ ਉੱਥੇ ਹੀ ਵਿਰੋਧੀਆਂ ਵੱਲੋਂ ਸਰਕਾਰ ਨੂੰ ਕਈ ਤਰੀਕੇ ਨਾਲ ਘੇਰਿਆ ਗਿਆ | ਵਿਰੋਧੀਆਂ ਵੱਲੋਂ ਜਿੱਥੇ ਸਦਨ ਚੋਂ ਵਾਕਆਊਟ ਵੀ ਕੀਤਾ ਗਿਆ ਤਾਂ ਉੱਥੇ ਹੀ ਇਜਲਾਸ ਦੌਰਾਣ ਕਈ ਬਿਲ ਪਾਸ ਕੀਤੇ ਗਏ | ਕਿਵੇਂ ਦਾ ਰਿਹਾ ਇਜਲਾਸ ਦੂਜਾ ਦਿਨ ਵੇਖੋ ਰਿਪੋਰਟ…
Watch Video
https://youtu.be/wfUQ286xRj4
