ਗੁਰਦਾਸਪੁਰ ‘ਚ ਸਰਪੰਚੀ ਚੋਣ ਨੂੰ ਲੈਕੇ ਚਲੀਆਂ ਗੋਲੀਆਂ, ਮਹਿਲਾ ਸਮੇਤ ਤਿੰਨ ਗੰਭੀਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਬਟਾਲਾ ਵਿੱਖੇ ਨੇੜੇ ਪੈਂਦੇ ਪਿੰਡ ਸੈਦੋਵਾਲ ਤੋ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਰਪੰਚੀ ਚੋਣ ਨੂੰ ਲੈਕੇ ਗੋਲੀਆਂ ਚੱਲ ਪਇਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਬਟਾਲਾ ਵਿੱਖੇ ਨੇੜੇ ਪੈਂਦੇ ਪਿੰਡ ਸੈਦੋਵਾਲ ਤੋ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਰਪੰਚੀ ਚੋਣ ਨੂੰ ਲੈਕੇ ਗੋਲੀਆਂ ਚੱਲ ਪਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸਾਬਕਾ ਅਕਾਲੀ ਸਰਪੰਚ  ਦੇ ਘਰ ਵਿੱਚ ਵੜ੍ਹ ਕੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ।

Firing

Firing

ਜਿਸ ਕਾਰਨ ਇਸ ਹਮਲੇ ਦੇ ਕਾਰਨ ਮਹਿਲਾ ਸਮੇਤ ਤਿੰਨ ਲੋਕ ਗੰਭੀਰ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਆਰੋਪਿਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *