ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲਾਲਾਬਾਦ ‘ਚ ਥਾਣੇ ਦੇ ਬਾਹਰ ਹੰਗਾਮਾ
ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਥਾਣੇ ਦਾ ਘਿਰਾਓ
ਪਰਿਵਾਰਕ ਮੈਂਬਰਾਂ ਨੇ ਕੀਤਾ ਥਾਣੇ ਦਾ ਘਿਰਾਓ
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਸੀ ਮੌਤ
ਮੁਲਜ਼ਮ ਔਰਤ ਮੁੜ ਵੇਚ ਰਹੀ ਹੈ ਨਸ਼ਾ
ਮੁਲਜ਼ਮ ਔਰਤ ਖਿਲਾਫ ਕਾਰਵਾਈ ਦੀ ਮੰਗ
Watch Video
https://youtu.be/nyFdRiUDFB0
