ਬੱਬੂ ਮਾਨ ਦੇ ਸ਼ੋਅ ਰੂਮ ਉਦਘਾਟਨ ਮੌਕੇ ਹੰਗਾਮਾ, ਬੱਬੂ ਮਾਨ ਨੂੰ ਵੇਖਣ ਵੱਡੀ ਗਿਣਤੀ ’ਚ ਫੈਨਸ ਹੋਏ ਇੱਕਠੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੀਤੇ ਦਿਨ ਬੱਬੂ ਮਾਨ ਜਦੋਂ ਕਪੂਰਥਲਾ ਪਹੁੰਚੇ ਤਾਂ ਉਸ ਸਮੇਂ ਹੰਗਾਮਾ ਹੋ ਗਿਆ | ਪੁਲਿਸ ਨੂੰ ਬੜੀ ਗਿਣਤੀ ਨੂੰ ਜਮਾ ਹੋਈ ਭੀੜ ਨੂੰ ਖਦੇੜਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੀਤੇ ਦਿਨ ਬੱਬੂ ਮਾਨ ਜਦੋਂ ਕਪੂਰਥਲਾ ਪਹੁੰਚੇ ਤਾਂ ਉਸ ਸਮੇਂ ਹੰਗਾਮਾ ਹੋ ਗਿਆ | ਪੁਲਿਸ ਨੂੰ ਬੜੀ ਗਿਣਤੀ ਨੂੰ ਜਮਾ ਹੋਈ ਭੀੜ ਨੂੰ ਖਦੇੜਨ ਲਈ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ | ਦਸਿਆ ਜਾ ਰਿਹੈ ਹੈ ਜਦੋਂ ਬੱਬੂ ਮਾਨ ਕਪੂਰਥਲਾ ਦੇ ਕੈਂਟ ਰੋਡ ਤੇ ਆਪਣੇ ਸ਼ੋਅਰੂਮ ਦਾ ਉਦਘਾਟਨ ਕਰਨ ਪਹੁੰਚੇ ਤਾਂ ਲੋਕਾਂ ਨੂੰ ਬੱਬੂ ਮਾਨ ਦੇ ਆਉਣ ਦੀ ਖਬਰ ਲੱਗ ਗਈ | 

ਇਸ ਕਰਕੇ ਬੱਬੂ ਮਾਨ ਨੂੰ ਵੇਖਣ ਲਈ ਲੋਕਾਂ ਦੀ ਭੀੜ ਜਮਾ ਹੋ ਗਈ | ਪੁਲਿਸ ਨੂੰ ਹਾਲਾਤ ਤੇ ਕਾਬੂ ਕਰਨ ਲਈ ਕਰੜੀ ਮੁਸ਼ਕਤ ਕਰਨੀ ਪਈ | ਪੁਲਿਸ ਨੂੰ ਰਸਤਾ ਖਾਲੀ ਕਰਵਾਉਣ ਲਈ ਲੋਕਾਂ ਨੂੰ ਅਪੀਲ ਕਰਨੀ ਪਈ | ਅਤੇ ਨਾਲ ਹੀ ਲੋਕਾਂ ਨੂੰ ਖਦੇੜਨ ਲਈ ਹਲਕੇ ਬਲ ਦਾ ਵੀ ਪ੍ਰਯੋਗ ਕਰਨਾ ਪਿਆ |

Watch Video

https://youtu.be/-k7Qoi2wRAo

Leave a Reply

Your email address will not be published. Required fields are marked *