ਭੇਦਭਰੇ ਹਾਲਾਤਾਂ ‘ਚ ਵਿਆਹੁਤਾ ਦੀ ਮੌਤ, ਦਾਜ ਨੂੰ ਲੈਕੇ ਕਤਲ ਕਰਨ ਦੇ ਲਾਏ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਬੋਹਰ ‘ਚ ਇੱਕ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉੱਥੇ ਹੀ ਕੁੜੀ ਦੇ ਪਰਿਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਬੋਹਰ ‘ਚ ਇੱਕ ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉੱਥੇ ਹੀ ਕੁੜੀ ਦੇ ਪਰਿਵਾਰ ਵਾਲੀਆਂ ਨੇ ਸੁਹਰਾ ਪਰਿਵਾਰ ਤੇ ਦਾਜ ਨੂੰ ਲੈਕੇ ਕਤਲ ਕਰਨ ਦੇ ਇਲਜ਼ਾਮ ਲਾਏ ਨੇ |

ਭੇਦਭਰੇ ਹਾਲਾਤਾਂ ‘ਚ ਵਿਆਹੁਤਾ ਦੀ ਮੌਤ

ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਲਾਏ ਸੁਹਰਾ ਪਰਿਵਾਰ ‘ਤੇ ਇਲਜ਼ਾਮ

ਦਾਜ ਨੂੰ ਲੈਕੇ ਕਤਲ ਕਰਨ ਦੇ ਲਾਏ ਇਲਜ਼ਾਮ

Watch Video

https://youtu.be/0PPca0NxPy0

Leave a Reply

Your email address will not be published. Required fields are marked *