ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਵਿੱਚ ਹੋਣ ਜਾ ਰਹੇ ਨੀਂਹ ਪੱਥਰ ਸਮਾਗਮ ਦੇ ਲਈ ਪਾਕਿਸਤਾਨ ਪਹੁੰਚ ਚੁਕੇ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਪਲ ਉਹਨਾਂ ਲਈ ਬਹਤ ਹੀ ਭਾਵਨਾ ਨਾਲ ਭਰੀਆ ਹੋਈ ਹੈ। ਉਹਨਾਂ ਨੂੰ ਉੱਥੇ ਕਿਸੇ ਨੇ ਨਹੀਂ ਬੁਲਾਇਆ ਹੈ ਬਾਬੇ ਨਾਨਕ ਦੀ ਮੇਹਰ ਸਦਕਾ ਹੀ ਉਹ ਉੱਥੇ ਗਏ ਹਨ। ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨਾਲ ਹਰਦੀਪ ਪੁਰੀ ਵੀ ਪਾਕਿਸਤਾਨ ਪਹੁੰਚੇ ਹਨ।
https://www.youtube.com/watch?v=_yYH2xoYrX0&fbclid=IwAR3SG_23vFDEXfqXBDt8b5rkCCr6yA2tFwRnj45pUaE8FtSIcPJA037_Ua8
