ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਕਰਤਾਰਪੁਰ ਸਾਹਿਬ ਤੇ ਟਵੀਟ ਕਰ ਆਪਣੀ ਦਿਲ ਦੀ ਗੱਲ ਕੀਤੀ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਾਣਾ ਉਹਨਾਂ ਦਾ ਸੁਪਨਾ ਹੈ।
It’s my dream to visit Sri Kartarpur Sahib, with which my family has very close links. My grandfather Maharaja Bhupinder Singh ji had undertaken sewa of the historic Gurdwara in 1923, after it was ravaged by floods. I hope to fulfil my dream once peace reigns. pic.twitter.com/kLAM9nqXin
— Capt.Amarinder Singh (@capt_amarinder) November 27, 2018
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਨਾਲ ਉਹਨਾਂ ਦੇ ਪਰਿਵਾਰ ਨਾਲ ਬਹੁਤ ਹੀ ਕਰੀਬੀ ਸੰਬੰਧ ਹਨ। ਆਪਣੇ ਪਰਿਵਾਰ ਦੀ ਇਕ ਯਾਦ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸਾਲ 1923 ਵਿੱਚ ਉਹਨਾਂ ਦੇ ਦਾਦਾ ਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀਤੀ ਸੀ।
