ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਵਲੋਂ ਕਰਤਾਰੁਪਰ ਕਾਰੀਡੋਰ ਦਾ ਉੱਪ ਰਾਸ਼ਟਰਪਤੀ ਨੀਂਹ ਪੱਥਰ ਰੱਖਿਆ ਤਾਂ ਉੱਥੇ ਹੀ ਸਮਾਗਮ ਚ ਮੁੱਖਮੰਤਰੀ ਕੈਪਟਨ ਵੀ ਮੌਜੂਦ ਇਸ ਦੌਰਾਣ ਮੁੱਖਮੰਤਰੀ ਕੈਪਟਨ ਨੇ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ |
ਕੈਪਟਨ ਨੇ ਅੱਤਵਾਦੀ ਹਮਲੇ ਦੀ ਕੀਤੀ ਨਿਖੇਧੀ
‘ਪੰਜਾਬ ’ਤੇ ਹਮਲਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਸਖ਼ਤੀ ਨਾਲ ਜਵਾਬ’
ਮਾਸੂਮਾਂ ’ਤੇ ਗੋਲੀ ਚਲਾਉਣੀ ਗੈਰਤ–ਕੈਪਟਨ
ਪੰਜਾਬ ਦੀ ਸੁਰੱਖਿਆਂ ਮੇਰਾ ਧਰਮ–ਕੈਪਟਨ
Watch Video
https://youtu.be/ofjn9hu3IxM
