ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਨਜ਼ੂਰੀ ਤੋਂ ਬਾਅਦ | ਸਥਾਨਕ ਲੋਕਾਂ ਨੇ ਅੰਮ੍ਰਿਤਸਰ ਦੇ ਵੇਰਕਾ ਤੋਂ ਡੇਰਾ ਬਾਬਾ ਨਾਨਕ ਤੱਕ ਚੱਲਣ ਵਾਲੀ ਟਰੇਨ DMU ਨੂੰ ਅੰਮ੍ਰਿਤਸਰ ਤੱਕ ਚਲਾਉਣ ਦੀ ਮੰਗ ਕੀਤੀ ਐ |
ਲੋਕਾਂ ਦਾ ਕਹਿਣਾ ਹੈ ਕਿ ਲਾਂਘਾ ਖੁੱਲਣ ਤੋਂ ਬਾਅਦ ਸ਼ਰਧਾਲੂਆ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ | ਜਿਸ ਕਾਰਨ ਇਸ ਟਰੇਨ ਦਾ ਰੂਟ ਵਧਾਉਣਾ ਚਾਹੀਦਾ ਐ | ਤਾਂ ਜੋ ਲੋਕ ਅਸਾਨੀ ਨਾਲ ਸਫਰ ਕਰ ਸਕਣ |
Watch Video
https://youtu.be/YPLHL0PyIj8
