ਬਰਨਾਲਾ ‘ਚ ਦੋ ਸੜ੍ਹਕੀ ਹਾਦਸੇ, ਬੱਸ ਅਤੇ ਕਾਰ ਦੀ ਟੱਕਰ ‘ਚ 2 ਬੱਚਿਆਂ ਸਮੇਤ 7 ਲੋਕ ਜਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਨਾਲਾ ਵਿੱਚ ਦੇਰ ਰਾਤ ਹੋਏ 2 ਭਿਆਨਕ ਐਸੀਡੇਂਟ | ਇੱਕ ਐਕਸੀਡੈਂਟ ਚ ਇੱਕ ਇਨੋਵਾ ਕਾਰ ਅਤੇ ਬਸ  ਦੇ ਵਿਚਕਾਰ ਹੋਇਆ ਜਿਸ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਨਾਲਾ ਵਿੱਚ ਦੇਰ ਰਾਤ ਹੋਏ 2 ਭਿਆਨਕ ਐਸੀਡੇਂਟ | ਇੱਕ ਐਕਸੀਡੈਂਟ ਚ ਇੱਕ ਇਨੋਵਾ ਕਾਰ ਅਤੇ ਬਸ  ਦੇ ਵਿਚਕਾਰ ਹੋਇਆ ਜਿਸ ਵਿੱਚ 2 ਬੱਚੀਆਂ ਸਮੇਤ 7 ਲੋਕ ਜਖ਼ਮੀ ਜਦੋਂ ਕਿ ਇੱਕ ਕਾਰ ਬੇਕਾਬੂ ਹੋਕੇ ਪੁੱਲ ਦੀ ਰੇਲਿੰਗ ਤੋੜਦੇ ਹੋਏ ਨਿਕਲੀ ਜਿਸ ਵਿੱਚ ਇੱਕ ਨਬਾਲਿਗ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦੋਂ ਕਿ ਕਾਰ ਚਾਲਕ  ਦੇ ਸਰੀਰ ਵਿੱਚੋਂ ਪੁੱਲ ਦੀ ਕਰੀਬ 20 ਫੁੱਟ ਰੇਲਿੰਗ ਵੜ ਗਈ ਅਤੇ ਉਸਦੀ ਹਾਲਤ ਗੰਭੀਰ  ਬਣੀ ਹੋਈ ਹੈ |

Watch Video

https://youtu.be/D5lWY38Cnf4

Leave a Reply

Your email address will not be published. Required fields are marked *