ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ
ਮੁੱਖਮੰਤਰੀ ਨੇ ਦੋ ਮੁਲਜ਼ਮਾਂ ਦੇ ਜਾਰੀ ਕੀਤੇ ਫੋਟੋ
ਫੜ੍ਹੇ ਗਏ ਮੁਲਜ਼ਮ ਦਾ ਨਾਂਅ ਬਿਕਰਮ ਸਿੰਘ-ਕੈਪਟਨ
ਦੂਜੇ ਮੁਲਜ਼ਮ ਅਵਤਾਰ ਸਿੰਘ ਦੀ ਭਾਲ ਜਾਰੀ-ਕੈਪਟਨ
ਪਾਕਿਸਤਾਨ ਦੀ ISI ਦਾ ਹਮਲੇ ਪਿੱਛੇ ਹੱਥ-ਕੈਪਟਨ
ਹਮਲੇ ‘ਚ ਇਸਤੇਮਾਲ ਕੀਤੀ ਗਈ ਬਾਈਕ ਵੀ ਬਰਾਮਦ-ਕੈਪਟਨ
ਖਾਲਿਸਤਾਨ ਲਿਬਰੇਸ਼ਨ ਨਾਲ ਸੰਬੰਧਤ ਮੁਲਜ਼ਮ-ਕੈਪਟਨ
ਪਾਕਿਸਤਾਨ ਦੀ ISI ਕਰ ਰਹੀ ਹੈ ਮਾਹੌਲ ਖਰਾਬ-ਕੈਪਟਨ
ਮਾਸੂਮ ਲੋਕਾਂ ਨੂੰ ਬਣਾਇਆ ਗਿਆ ਨਿਸ਼ਾਨਾ-ਕੈਪਟਨ
‘ਪਾਕਿਸਤਾਨ ਦਾ ਟਾਰਗੇਟ ਸਰੱਹਦੀ ਸੂਬਿਆਂ ਦੀ ਸ਼ਾਤੀ ਕੀਤੀ ਜਾਵੇ ਭੰਗ’
ਕੈਪਟਨ ਨੇ ਗ੍ਰੇਨੇਡ ਹਮਲੇ ਨੂੰ ਦੱਸਿਆ ਦਹਿਸ਼ਤਗਰਦੀ ਹਮਲਾ
ਪਾਕਿਸਤਾਨ ਦੀ ISI ਕਰ ਰਹੀ ਹੈ ਪੰਜਾਬ ਦਾ ਮਾਹੌਲ ਖਰਾਬ-ਕੈਪਟਨ
Watch Video
https://youtu.be/ZlWteSJDP_0
