ਅਭਿਨੇਤਾ ਅਕਸ਼ੇ ਕੁਮਾਰ ਕੱਲ SIT ਅੱਗੇ ਹੋ ਸਕਦੇ ਹਨ ਪੇਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਨੂੰ SIT ਨੇ ਸੰਮਨ ਭੇਜਿਆ ਸੀ। ਸੂਤਰਾਂ ਤੋ ਪਤਾ ਚਲਿਆ ਹੈ ਕਿ ਅਕਸ਼ੇ ਕੁਮਾਰ 21 ਨਵੰਬਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਨੂੰ SIT ਨੇ ਸੰਮਨ ਭੇਜਿਆ ਸੀ। ਸੂਤਰਾਂ ਤੋ ਪਤਾ ਚਲਿਆ ਹੈ ਕਿ ਅਕਸ਼ੇ ਕੁਮਾਰ 21 ਨਵੰਬਰ ਨੂੰ SIT ਦੇ ਅੱਗੇ ਪੇਸ਼  ਹੋ ਸਕਦੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ SIT ਦੀ ਟੀਮ ਉਹਨਾਂ ਕੋਲੋ 100 ਕਰੋੜ ਦੀ ਹੋਈ ਡਿਲ ਬਾਰੇ ਪੁੱਛਗਿੱਛ ਕਰ ਸਕਦੀ ਹੈ।

Akshay Kumar

ਦੱਸਣਯੋਗ ਗੱਲ ਹੈ  ਕਿ ਅਕਸ਼ੇ ਕੁਮਾਰ ਤੇ ਆਰੋਪ ਹੈ ਕਿ ਉਸਨੇ ਡੇਰਾ ਸਿਰਸਾ ਮੁੱਖੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਆਪਣੇ ਘਰ ਵਿੱਚ ਕਰਵਾਈ ਸੀ ਜਿਸ ਤੋਂ ਬਾਅਦ ਉਹ SIT ਦੀ ਟੀਮ ਦੇ ਅੜਿਕੇ ਆ ਗਏ ਸਨ। ਪਰ ਇਸ ਮਾਮਲੇ ਤੋ ਅਕਸ਼ੇ ਕੁਮਾਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ ਹਨ ਉਹਨਾਂ ਤੋ ਲ਼ੱਗ ਰਹੇ ਆਰੋਪ ਗਲਤ ਅਤੇ ਝੁਠੇ ਹਨ।

Leave a Reply

Your email address will not be published. Required fields are marked *