ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਨਸਲਕੁਸ਼ੀ ਦਾ ਮਾਮਲਾ
ਕੋਰਟ ਕੰਪਲੈਕਸ ਦੇ ਬਾਹਰ ਦੋਸ਼ਿਆਂ ਨਾਲ ਕੀਤੀ ਗਈ ਕੁੱਟਮਾਰ
ਮਨਜਿੰਦਰ ਸਿੰਘ ਸਿਰਸਾ ਦੀ ਦੋਸ਼ੀਆਂ ਨਾਲ ਹੋਈ ਹੱਥਾਪਾਈ
ਦੋਸ਼ੀਆਂ ਦੇ ਸਮਰਥਕਾਂ ਨੇ ਕੀਤੀ ਭੜਕਾਊ ਨਾਅਰੇਬਾਜੀ
20 ਨਵੰਬਰ ਨੂੰ ਹੋਵੇਗਾ ਦੋਸ਼ਿਆਂ ਦੀ ਸਜਾ ਐਲਾਨ
Watch Video
https://youtu.be/qDHLXKCMFks
