1984 ਸਿੱਖ ਨਸਲਕੁਸ਼ੀ: Manjinder Sirsa ਨੇ ਦੋਸ਼ੀਆਂ ਨਾਲ ਕੀਤੀ ਕੁੱਟਮਾਰ, Video ਹੋਈ Viral

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਨਸਲਕੁਸ਼ੀ ਦਾ ਮਾਮਲਾ ਕੋਰਟ ਕੰਪਲੈਕਸ ਦੇ ਬਾਹਰ ਦੋਸ਼ਿਆਂ ਨਾਲ ਕੀਤੀ ਗਈ ਕੁੱਟਮਾਰ ਮਨਜਿੰਦਰ ਸਿੰਘ ਸਿਰਸਾ ਦੀ ਦੋਸ਼ੀਆਂ ਨਾਲ ਹੋਈ ਹੱਥਾਪਾਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਨਸਲਕੁਸ਼ੀ ਦਾ ਮਾਮਲਾ

ਕੋਰਟ ਕੰਪਲੈਕਸ ਦੇ ਬਾਹਰ ਦੋਸ਼ਿਆਂ ਨਾਲ ਕੀਤੀ ਗਈ ਕੁੱਟਮਾਰ

ਮਨਜਿੰਦਰ ਸਿੰਘ ਸਿਰਸਾ ਦੀ ਦੋਸ਼ੀਆਂ ਨਾਲ ਹੋਈ ਹੱਥਾਪਾਈ

ਦੋਸ਼ੀਆਂ ਦੇ ਸਮਰਥਕਾਂ ਨੇ ਕੀਤੀ ਭੜਕਾਊ ਨਾਅਰੇਬਾਜੀ

20 ਨਵੰਬਰ ਨੂੰ ਹੋਵੇਗਾ ਦੋਸ਼ਿਆਂ ਦੀ ਸਜਾ ਐਲਾਨ

Watch Video

https://youtu.be/qDHLXKCMFks

Leave a Reply

Your email address will not be published. Required fields are marked *