ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜੰਮੂ ਮਾਧੋਪੁਰ ਸਰਹੱਦ ‘ਤੇ 4 ਲੋਕ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ ਹਨ | ਸਿਲਵਰ ਰੰਗ ਦੀ ਇਨੋਵਾ ਦਾ ਨੰ. ਜੇ.ਕੇ.02 ਏ.ਡਬਲਿਊ 0922 ਹੈ | ਇਸ ਘਟਨਾ ਨੂੰ ਪੰਜਾਬ ਸਥਿਤ ਮਾਧੋਪੁਰ ‘ਚ ਅੰਜਾਮ ਦਿੱਤਾ ਗਿਆ ਹੈ | ਇਹ ਇਨੋਵਾ ਜੰਮੂ ਤੋਂ ਪਠਾਨਕੋਟ ਆ ਰਹੀ ਸੀ | ਫਿਲਾਹਲ ਪੁਲਿਸ ਵਲੋਂ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਹੈ |
ਪਠਾਨਕੋਟ ਨੇੜੇ ਮਾਧੋਪੁਰ ਤੋਂ ਟੈਕਸੀ ਇਨੋਵਾ ਕਾਰ ਹਾਈਜੈਕ
4 ਸ਼ੱਕੀ ਵਿਅਕਤੀਆਂ ਦੀ ਭਾਲ ‘ਚ ਪੁਲਿਸ
ਪੰਜਾਬ ਅਤੇ ਜੰਮੂ–ਕਸ਼ਮੀਰ ਪੁਲਿਸ ਨੇ ਤਲਾਸ਼ੀ ਅਭਿਆਨ ਕੀਤਾ ਸ਼ੁਰੂ
ਜੰਮੂ ਰੇਵਲੇ ਸਟੇਸ਼ਨ ਤੋਂ ਪਠਾਨਕੋਟ ਕੈਂਟ ਲਈ ਹੋਈ ਸੀ ਕਾਰ ਦੀ ਬੁਕਿੰਗ
ਸਿਲਵਰ ਰੰਗ ਦੀ ਇਨੋਵਾ ਕਾਰ ਦੀ ਭਾਲ ‘ਚ ਪੁਲਿਸ
ਪੁਲਿਸ ਵੱਲੋਂ ਕਾਰ ਦਾ ਨੰਬਰ ਕੀਤਾ ਗਿਆ ਜਾਰੀ
JK 02 AW 0922 ਨੰਬਰ ਦੀ ਕਾਰ ਲੈਕੇ ਫਰਾਰ ਸ਼ੱਕੀ
Watch Video
https://youtu.be/0M54aUgVUY8
