CORRUPTION ਤੇ ਸਿੱਧੂ ਦਾ ਖਟੈਕ, ਸਿੱਧੂ ਵਲੋਂ ਤਿੰਨ ਅਧਿਕਾਰੀ ਮੁਅੱਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੰਧੂ ਵੱਲੋ ਕਾਰਪੋਰੇਸ਼ਨ ਦੇ ਕੇਸਾ ਨੂੰ ਲੈ ਕੇ ਸਖਤ ਰੁੱਖ ਅਖਤਿਆਥ ਕੀਤਾ ਜਾ ਰਿਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੰਧੂ ਵੱਲੋ ਕਾਰਪੋਰੇਸ਼ਨ ਦੇ ਕੇਸਾ ਨੂੰ ਲੈ ਕੇ ਸਖਤ ਰੁੱਖ ਅਖਤਿਆਥ ਕੀਤਾ ਜਾ ਰਿਹਾ ਹੈ | ਸਿੱਧੂ ਵੱਲੋ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ ਕੁਮਾਰ ਸੈਟੀ, ਕਾਰਜ ਸਾਧਕ ਅਫਸਰ ਸੁਖਦੀਪ ਕੰਬੋਜ ਤੇ ਕਲਰਕ ਹਰਜਿੰਦਰ ਪਾਲ ਨੂੰ ਹਾਊਸਿੰਗ ਫਾਰ ਆਲ ਤੇ ਸਵੱਛ ਭਾਰਤ ਦੇ ਫੰਡਾਂ ਦੀ ਦੁਰਵਰਤੋ ਕਰ ਦੇ ਇਲਜਾਮ ਚ ਮੱਅਤਲ ਕਰ ਦਿੱਤਾ ਹੈ | ਸਿੱਧੂ ਦੀ ਇਸ ਕਾਰਵਾਈ ਤੋ ਨਾਭਾ ਦੇ ਕਾਗਰਸੀ ਆਗੂ ਤੇ ਕੌਸਲਰਾ ਨੇ ਇਸ ਨੂੰ ਸਿੱਧੂ ਦਾ ਗਲਤ ਫੈਸਲਾ ਦੱਸ ਰਹੇ ਨੇ |

Watch Video

https://youtu.be/SxS0zK3WYqw

Leave a Reply

Your email address will not be published. Required fields are marked *