ATM ‘ਚ ਚੋਰੀ ਦੀ ਵਾਰਦਾਤ ਨਾਕਾਮ, ਪੁਲਿਸ ਕਰ ਰਹੀ ਹੈ CCTV ਦੀ ਜਾਂਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਚ ਲਗਾਤਾਰ ਚੋਰਾ ਦੇ ਹੌਂਸਲੇ ਬੁਲੰਦ ਹੁੰਦੇ ਵਿਖਾਈ ਦੇ ਰਹੇ ਨੇ | ਜਿਲ੍ਹਾ ਜੇਲ ਦੇ ਨੇੜੇ ਪੀ.ਐਨ.ਬੀ. ਦੇ ਏ.ਟੀ.ਐਮ ਨੂੰ ਚੋਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਚ ਲਗਾਤਾਰ ਚੋਰਾ ਦੇ ਹੌਂਸਲੇ ਬੁਲੰਦ ਹੁੰਦੇ ਵਿਖਾਈ ਦੇ ਰਹੇ ਨੇ | ਜਿਲ੍ਹਾ ਜੇਲ ਦੇ ਨੇੜੇ ਪੀ.ਐਨ.ਬੀ. ਦੇ ਏ.ਟੀ.ਐਮ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕੀਤੀ ਗਈ | ਚੋਰਾਂ ਵੱਲੋਂ ATM ਮਸ਼ੀਨ ਤੋੜ ਕੇ ਵਿਚੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ | ਪਰ ਉਹ ਨਾਕਾਮ ਰਹੇ | ਕਾਫੀ ਦੇਰ ਤੱਕ ਚੋਰ ਮਸ਼ੀਨ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਰਹੇ |

ਜਿਸਤੋ ਬਾਅਦ ਜਦੋਂ ਪੈਸੇ ਨਹੀਂ  ਨਿਕਲੇ ਤਾਂ ਉਹ ਉਥੋਂ ਦੀ ਫਰਾਰ ਹੋ ਗਏ | ਇਸ ਦੌਰਾਨ ATM ਚ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ | ਪੁਲਿਸ ਵੱਲੋਂ ATM ਚ ਲੱਗੇ CCTV ਕੈਮਰੇ ਦੀ ਫੂਟੇਜ ਖੰਗਾਲ ਰਹੀ ਹੈ | ਤੇ ਜਲਦ ਮੁਲਜ਼ਮ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ |

Watch Video

https://youtu.be/jm_37Mj1tVM

Leave a Reply

Your email address will not be published. Required fields are marked *