ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿਖੇ ਸਾਬਕਾ ਪ੍ਰਧਾਨਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮਦਿਵਨਸ ਮੌਕੇ ਨੇਹਰੂ ਸਿਧਾਂਤ ਕੇਂਦਰ ਟਰੱਸਟ ਵਲੋਂ ਇਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ | ਜਿਸ ‘ਚ ਫੌਜ ਮੁੱਖੀ ਬਿਪਨ ਰਾਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਣ ਫੌਜ ਮੁੱਖੀ ਨੇ ਕਿਹੈ ਕਿ ਭਾਰਤੀ ਫੌਜ ਕਿਸੇ ਵੀਸਥਿਤੀ ਨਾਲ ਨਿਜੱਠਨ ਲਈ ਤਿਆਰ ਹੈ |
Watch Video
