ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤੇ ਹੁਣ ਗੱਲ੍ਹ ਕਰਾਂਗੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜਿਨ੍ਹਾਂ ਵਲੋਂ ਬਰਨਾਲਾ ਦੀ ਮੰਡੀਆੰ ਦਾ ਦੌਰਾ ਕੀਤਾ ਗਿਆ | ਇਸ ਦੌਰਾਣ ਅਕਾਲੀ ਪ੍ਰਧਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਉੱਥੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਸਿਹਾ ਨਹੀਂ ਜਾਵੇਗਾ |
ਸਰਕਾਰ ਤੇ ਨਿਸ਼ਾਨੇ ਸਾਧਦੇ ਬਾਦਲ ਨੇ ਕਿਹੈ ਕਿ ਮੰਡੀਆਂ ਚ ਕਿਸਾਨ ਕਈ ਦਿਨਾਂ ਤੋਂ ਕਿਸਾਨ ਪਰੇਸ਼ਾਨ ਹੋ ਰਹੇ ਨੇ | ਪਰ ਸਰਕਾਰ ਇਸਦਾ ਕੋਈ ਹੱਲ ਨਹੀਂ ਕੱਢ ਰਹੀ ਜਿਸ ਕਾਰਨ ਸਰਕਾਰ ਦੀ ਇਹ ਵੱਡੀ ਨਾਕਾਮੀ ਸਾਮਣੇ ਆਈ ਹੈ |
Watch Video
https://youtu.be/PtnX_gfNnno
