‘ਬਾਜਵਾ ਦੇ ਵੱਡੇ ਬਿਆਨ’, ‘11 ਤੋਂ 12 ਦਸੰਬਰ ਤੱਕ ਹੋ ਸਕਦੀ ਹੈ ਪੰਚਾਇਤੀ ਚੋਣਾਂ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਜ ਪੰਚਾਇਤੀ ਚੋਣਾਂ ਨੂੰ ਲੈਕੇਜਿੱਤੇ ਐਲਾਨ ਕੀਤਾ ਹੈ ਕਿ 11 ਤੋਂ 12 ਦਸੰਬਰ ਤੱਕ ਹਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਜ ਪੰਚਾਇਤੀ ਚੋਣਾਂ ਨੂੰ ਲੈਕੇਜਿੱਤੇ ਐਲਾਨ ਕੀਤਾ ਹੈ ਕਿ 11 ਤੋਂ 12 ਦਸੰਬਰ ਤੱਕ ਹਰ ਹਾਲਤ ਚ ਪੰਚਾਇਤੀ ਚੋਣਾਂ ਪੂਰੀਆਂ ਹੋ ਜਾਣਗੀਆਂ ਤਾਂ ਉੱਥੇ ਹੀ ਬਾਜਵਾ ਨੇ ਕਰਤਾਰਪੁਰ ਲਾਂਘੇ ਅਤੇ ਬਾਦਲ ਦੀ ਸੁਰੱਖਿਆ ਤੇ ਵੀ ਵੱਡਾ ਬਿਆਨ ਦਿੱਤਾ ਹੈ |

Watch Video

https://youtu.be/6IYcNun2fe0

Leave a Reply

Your email address will not be published. Required fields are marked *