ਵਿਧਿਆਰਥਣਾ ਦੇ ਕਪੜੇ ਉਤਰਵਾਉਣ ਵਾਲੀ ਅਧਿਆਪਿਕਾ ਮੁਅੱਤਲ, ਸਕੂਲ ਦੀ ਹੈਡ ਵੀ ਮੁਅੱਤਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਵੱਲੋਂ ਉਹਨਾਂ ਦੇ ਕਪੜੇ ਉਤਰਵਾਉਣਾ ਕਾਫੀ ਮਹਿੰਗਾ ਪੈ ਗਿਆ। ਦੱਸ ਦਇਏ ਕਿ ਪੰਜਾਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਵੱਲੋਂ ਉਹਨਾਂ ਦੇ ਕਪੜੇ ਉਤਰਵਾਉਣਾ ਕਾਫੀ ਮਹਿੰਗਾ ਪੈ ਗਿਆ।

teacher

ਦੱਸ ਦਇਏ ਕਿ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਤੋਂ ਬਾਅਦ ਪਹਿਲਾ ਤਾਂ ਅਧਿਆਪਕਾਂ ਦੀ ਬਦਲੀ ਕੀਤੀ ਗਈ ਸੀ ਪਰ ਹੁਣ ਉਹਨਾਂ ਦੇ ਆਦੇਸ਼ ਤੋਂ ਬਾਅਦ ਦੋਨੋ ਹੀ ਅਧਿਆਪਕਾਂ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ।

Teacher

ਦੱਸਣਯੋਗ ਗੱਲ ਹੈ ਕਿ ਸਕੂਲ ਦੇ ਬਾਥਰੂਮ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਬੱਚੀਆ ਦੇ ਤਲਾਸ਼ੀ ਲਈ ਤੇ ਨਾਲ ਉਹਨਾਂ ਦੇ ਕਪੜੇ ਵੀ ਉਤਰਵਾਏ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ।

Leave a Reply

Your email address will not be published. Required fields are marked *