ਨਾਨੀ ਘਰ ਜਾ ਰਹੀ 14 ਸਾਲਾ ਦੀ ਮਾਸੂਮ ਨੂੰ ਦਰਿੰਦੇ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹੋਵੇ ਜਾ ਹੋਵੇ ਹਰਿਆਣਾ ਕੁੜੀਆਂ ਕਿਤੇ ਵੀ ਸੁੱਰਖਿਅਤ ਨਹੀਂ ਹਨ। ਸਰਕਾਰਾਂ ਕੁੜੀਆਂ ਦੀਆਂ ਸੁੱਰਖਿਆਂ ਨੂੰ ਲੈਕੇ ਲੱਖਾਂ ਹੀ ਦਾਅਵੇ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹੋਵੇ ਜਾ ਹੋਵੇ ਹਰਿਆਣਾ ਕੁੜੀਆਂ ਕਿਤੇ ਵੀ ਸੁੱਰਖਿਅਤ ਨਹੀਂ ਹਨ। ਸਰਕਾਰਾਂ ਕੁੜੀਆਂ ਦੀਆਂ ਸੁੱਰਖਿਆਂ ਨੂੰ ਲੈਕੇ ਲੱਖਾਂ ਹੀ ਦਾਅਵੇ ਕਰ ਰਹੀ ਹੈ ਇਸਦੇ ਬਾਵਜੁਦ  ਵੀ ਕੁੜੀਆਂ ਸੁਰੱਖਿਅਤ ਨਹੀਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 14 ਸਾਲਾ ਲੜਕੀ ਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

rape case

ਮਿਲੀ ਜਾਣਕਾਰੀ ਦੇ ਅਨੁਸਾਰ ਲੜਕੀ ਆਪਣੇ ਨਾਨੀ ਦੇ ਘਰ ਜਾ ਰਹੀ ਸੀ ਪਰ ਰਸਤੇ ਵਿੱਚ ਆਰੋਪੀ ਨੇ ਉਸਨੂੰ ਆਪਣੇ ਨਾਲ ਲੈ ਗਿਆ ਤੇ ਉਸਦੀ ਇੱਜਤ ਨੂੰ ਤਾਰ ਤਾਰ ਕਰ ਦਿੱਤਾ। ਆਰੋਪੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੜੀ ਨੂੰ ਧਮਕਾਇਆ ਕੀ ਉਹ ਇਸ ਗੱਲ ਨੂੰ ਕਿਸੇ ਨੂੰ ਵੀ ਨਾ ਦੱਸੇ ਪਰ ਲੜਕੀ ਨੇ ਆਪਣੇ ਨਾਲ ਹੋਏ ਘਿਨੌਣੇ ਕੰਮ ਬਾਰੇ ਨੂੰ ਆਪਣੀ ਨਾਨੀ ਨੂੰ ਦੱਸ ਦਿੱਤਾ।

rape case

ਦੂਜੇ ਪਾਸੇ ਪੀੜਿਤ ਲੜਕੀ ਦੇ ਪਰਿਜਨਾਂ ਨੇ ਆਰੋਪੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਇਸ ਮਾਮਲੇ ਤੇ ਸਖਤ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *