ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸਿਆਸਤ ਦਾ ਰੂਪ ਧਾਰ ਚੁਕਿਆ ਹੈ। ਹਰ ਪਾਰਟੀ ਕੈਪਟਨ ਤੋ ਆਰੋਪੀ ਮੰਤਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੈ।
https://www.youtube.com/watch?v=ye_uZHkHANU
ਇਸਦੇ ਨਾਲ ਹੀ ਸੁਤਰਾਂ ਤੋਂ ਪਤਾ ਚਲਿਆ ਹੈ ਕਿ ਇਕ ਅੰਗਰੇਜੀ ਅਖਬਾਰ ਨੇ ਆਰੋਪੀ ਮੰਤਰੀ ਦੇ ਨਾਂ ਦਾ ਖੁਲਾਸਾ ਕੀਤਾ ਹੈ।
ਅੰਗਰੇਜੀ ਅਖਬਾਰ ਨੇ ਆਰੋਪੀ ਮੰਤਰੀ ਚਰਨਜੀਤ ਚੰਨੀ ਨੂੰ ਦੱਸਿਆ ਹੈ। ਇਸ ਵਿਵਾਦ ਤੋਂ ਬਾਅਦ ਸਿਆਸਤ ਹੋਰ ਵੀ ਜਿਆਜਾ ਗਰਮਾ ਗਈ ਹੈ।
ਇਸ ਤਰਾਂ ਨਾਂ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਚਰਨਜੀਤ ਚੰਨੀ ਵਿਵਾਦਾਂ ਵਿੱਚ ਛਾਏ ਹੋਏ ਹਨ। ਜਿਕਰਯੋਗ ਹੈ ਕਿ ਆਈ ਏ ਐਸ ਮਹਿਲਾ ਅਧਿਕਾਰੀ ਨੇ ਕੈਬਨਿਟ ਮੰਤਰੀ ਤੇ ਅਸ਼ਲੀਲ ਮੈਸੇਜ ਦਾ ਆਰੋਪ ਲਗਾਇਆ ਹੈ। ਮਹਿਲਾ ਅਧਿਕਾਰੀ ਨੇ #MeToo ਮੁਹਿੰਮ ਦੇ ਤਹਿਤ ਆਪਣੀ ਆਵਾਜ ਬੁਲੰਦ ਕੀਤੀ ਹੈ।


