ਅੰਮ੍ਰਿਤਸਰ ਚ ਹੋਏ ਦਰਦਨਾਕ ਹਾਦਸੇ ਦੇ ਕਾਰਨ ਗੁੱਸੇ ਵਿੱਚ ਲੋਕ ਨਿਕਲੇ ਸੜਕਾਂ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਦੇ ਕਰੀਬ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਦੇ ਕਰੀਬ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਦੇ ਕਾਰਨ ਅੰਮ੍ਰਿਤਸਰ ਦੇ ਲੋਕਾਂ ਦਾ ਗੁੱਸਾ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਰੋਸ ਪ੍ਰਦਰਸ਼ਨ ਕੀਤਾ।

https://www.youtube.com/watch?v=iJ8k–WjlMQ

ਨਾਲ ਹੀ ਲੋਕਾਂ ਨੇ ਨਗਰ ਕੌਂਸਲਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾ ਦਾ ਕਹਿਣਾ ਹੈ ਕਿ ਰੇਲਵੇ ਫਾਟਕ ਕੋਲ ਦੁਸਹਿਰਾ ਮਨਾਉਣ ਵਾਲੇ ਪ੍ਰਬੰਧਕਾ ਵਿੱਚ ਨਗਰ ਕੌਂਸਲਰ ਵੀ ਸ਼ਾਮਿਲ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਇੱਥੇ ਦੁਸਹਿਰਾ ਮਨਾਉਣ ਦੀ ਮਨਜੂਰੀ ਨਹੀਂ ਦਿੱਤੀ ਸੀ। ਪਰ ਇਸ ਵਾਰ ਉਹਨਾਂ ਨੇ ਮਨਜੁਰੀ ਦੇਕੇ ਲੋਕਾਂ ਦੀ ਜਾਨਾਂ ਦੇ ਨਾਲ਼ ਖੇਡਿਆ ਗਿਆ ਹੈ। ਦੂਜੇ ਪਾਸੇ ਗੁੱਸੇ ਵਿੱਚ ਪਾਗਲ ਹੋਏ ਲੋਕਾਂ ਨੇ ਨਵਜੋਤ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ।

Leave a Reply

Your email address will not be published. Required fields are marked *