ਆਸ਼ਾ ਵਰਕਰਾਂ ਦਾ ਹੱਲਾ-ਬੋਲ, ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼

ਅਧਿਆਪਕਾਂ ਦੇ ਨਾਲ-ਨਾਲ ਆਸ਼ਾ ਵਰਕਰਾਂ ਨੇ ਵੀ ਆਪਣੀ ਮੰਗਾ ਨੂੰ ਲੈਕੇ ਪਟਿਆਲਾ ਚ ਪ੍ਰਦਰਸ਼ਨ ਕੀਤਾ | ਆਸ਼ਾ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ…

ਅਧਿਆਪਕਾਂ ਦੇ ਨਾਲ-ਨਾਲ ਆਸ਼ਾ ਵਰਕਰਾਂ ਨੇ ਵੀ ਆਪਣੀ ਮੰਗਾ ਨੂੰ ਲੈਕੇ ਪਟਿਆਲਾ ਚ ਪ੍ਰਦਰਸ਼ਨ ਕੀਤਾ | ਆਸ਼ਾ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਦੌਰਾਨ ਪੁਲਿਸ ਅਤੇ ਆਸ਼ਾ ਵਰਕਰਾਂ ਵਿਚਾਲੇ ਧੱਕਾ-ਮੁੱਕੀ ਹੋਈ |

ਜਿਸਤੋ ਬਾਅਦ ਆਸ਼ਾ ਵਰਕਰਾਂ ਵੱਲੋਂ ਹੱਥਾਂ ਚ ਥਾਲੀਆਂ ਅਤੇ ਚੱਮਚ ਲੈਕੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਗਿਆ..ਤੇ ਪਟਿਆਲਾ ਦੇ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ |

Watch Video

https://youtu.be/qQMSChBDoKY

Leave a Reply

Your email address will not be published. Required fields are marked *