ਪੀਐੱਮ ਨੂੰ ਮਿਲੇ ਸੀਐੱਮ: ਪਰਾਲੀ ਦੇ ਮੁੱਦੇ ‘ਤੇ ਪੀਐੱਮ ਮੋਦੀ ਕੋਲੋਂ ਮੰਗੀ ਮਦਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਈ ਮਸਲਿਆਂ ਦੇ ਹੱਲ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ | ਸੀਐੱਮ ਨੇ ਪੀਐੱਮ ਕੋਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕਈ ਮਸਲਿਆਂ ਦੇ ਹੱਲ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ | ਸੀਐੱਮ ਨੇ ਪੀਐੱਮ ਕੋਲ ਜਿੱਥੇ ਪਰਾਲੀ ਦੇ ਮਸਲੇ ‘ਤੇ ਹੱਲ ਲਈ ਮਦਦ ਮੰਗੀ ਤਾਂ ਉੱਥੇ ਹੀ ਪੀਐੱਮ ਕੋਲੋਂ 31 ਹਜਾਰ ਕਰੋੜ ਸੀਸੀਐੱਲ ਦਾ ਮੁੱਦਾ ਵੀ ਚੁੱਕਿਆ |

Watch Video

https://youtu.be/2ZAt2sTG1Sk

Leave a Reply

Your email address will not be published. Required fields are marked *