ਕੈਨੇਡਾ ਦੇ NDP ਆਗੂ ਜਗਮੀਤ ਸਿੰਘ ਦੇ ਘਰ ਆਈ ‘ਨੰਨ੍ਹੀ ਪਰੀ’

ਟੋਰਾਂਟੋ : ਕੈਨੇਡਾ ਦੀ ਐਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ ਬੇਟੀ ਨੇ ਜਨਮ ਲਿਆ। ਇਹ ਉਹਨਾਂ…

ਟੋਰਾਂਟੋ : ਕੈਨੇਡਾ ਦੀ ਐਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ ਬੇਟੀ ਨੇ ਜਨਮ ਲਿਆ। ਇਹ ਉਹਨਾਂ ਦਾ ਪਹਿਲਾ ਬੱਚਾ ਹੈ। ਜਗਮੀਤ ਸਿੰਘ ਨੇ ਇਸ ਸਬੰਧੀ ਆਪਣੇ ਟਵੀਟ ਵਿਚ ਜਾਣਕਾਰੀ ਦਿੱਤੀ ਹੈ।

Also Read: Swara Bhasker ਨੂੰ ਹੋਇਆ ਕੋਰੋਨਾ, ਪਰਿਵਾਰ ਵੀ ਪਾਜ਼ੇਟਿਵ

 

ਜਗਮੀਤ ਸਿੰਘ ਨੇ ਆਪਣੇ ਟਵੀਟ ਵਿਚ ਕਿਹਾ ਕਿ ‘ਗੁਰਕਿਰਨ ਕੌਰ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 3 ਜਨਵਰੀ, 2022 ਨੂੰ ਆਪਣੇ ਪਰਿਵਾਰ ਵਿੱਚ ਸਭ ਤੋਂ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ। ਸਾਡੀ ਸ਼ਕਤੀਸ਼ਾਲੀ ਛੋਟੀ ਬੱਚੀ ਅਸਲ ਵਿੱਚ ਜ਼ਿੰਦਗੀ ਭਰ ਲਈ ਮੇਰੇ ਜਨਮਦਿਨ ਦਾ ਤੋਹਫ਼ਾ ਹੈ। ਮਾਂ ਅਤੇ ਬੱਚਾ ਸਿਹਤਮੰਦ ਹਨ ਅਤੇ ਸਾਡੇ ਦਿਲ ਧੰਨਵਾਦ ਨਾਲ ਭਰ ਗਏ ਹਨ।’ ਕੈਨੇਡਾ ਦੇ ਵੱਖ-ਵੱਖ ਆਗੂਆਂ ਨੇ ਧਾਲੀਵਾਲ ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਭੇਜੀਆਂ ਹਨ।

Also Read: ਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਦਾ ਮੁਕਾਬਲਾ, JeM ਦੇ 3 ਅੱਤਵਾਦੀ ਢੇਰ

Leave a Reply

Your email address will not be published. Required fields are marked *