Sofia Ansari Desi look Photos: ਸੋਫੀਆ ਅੰਸਾਰੀ ਆਏ ਦਿਨ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਸੋਫੀਆ ਅੰਸਾਰੀ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਸੋਫੀਆ ਅੰਸਾਰੀ ਇੰਟਰਨੈੱਟ ‘ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ।
ਗਲੈਮਰਸ ਲੁੱਕ ਜਾਣੀ ਜਾਂਦੀ ਸੋਫੀਆ ਅੰਸਾਰੀ
ਇੰਸਟਾਗ੍ਰਾਮ ਸਟਾਰ ਸੋਫੀਆ ਆਪਣੇ ਹੌਟ ਅਤੇ ਗਲੈਮਰਸ ਲੁੱਕ ਲਈ ਲੋਕਾਂ ‘ਚ ਜਾਣੀ ਜਾਂਦੀ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਲੁੱਕ ਕਾਰਨ ਲਾਈਮਲਾਈਟ ‘ਚ ਰਹਿੰਦੀ ਹੈ। ਸੋਫੀਆ ਨੇ ਇੰਟਰਨੈੱਟ ‘ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਡੋਰੀ ਖੋਲ ਕੇ ਡਾਂਸ
ਸੋਫੀਆ ਅੰਸਾਰੀ ਦੀ ਇੰਸਟਾਗ੍ਰਾਮ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਡੋਰੀ ਖੋਲ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।



