ਮੌਨੀ ਰਾਏ ਨੇ ਪਤੀ ਨਾਲ ਖੇਡੀ ਹੋਲੀ, ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਤਸਵੀਰਾਂ

ਨਵੀਂ ਦਿੱਲੀ : ਬਾਲੀਵੁੱਡ (Bollywood) ਦੇ ਕਈ ਜੋੜਿਆਂ ਦੀ ਇਹ ਪਹਿਲੀ ਹੋਲੀ ਹੈ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਬਾਲੀਵੁੱਡ ਐਕਟ੍ਰੈਸ…

ਨਵੀਂ ਦਿੱਲੀ : ਬਾਲੀਵੁੱਡ (Bollywood) ਦੇ ਕਈ ਜੋੜਿਆਂ ਦੀ ਇਹ ਪਹਿਲੀ ਹੋਲੀ ਹੈ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਬਾਲੀਵੁੱਡ ਐਕਟ੍ਰੈਸ ਮੌਨੀ ਰਾਏ (Bollywood Actress Mauni Rai) ਨੇ ਆਪਣੇ ਇੰਸਟਾਗ੍ਰਾਮ (Instagram) ‘ਤੇ ਫੋਟੋ ਸ਼ੇਅਰ (Photo sharing) ਕੀਤੀ ਹੈ। ਇਸ ਤਸਵੀਰ ਵਿਚ ਉਹ ਪਤੀ ਸੂਰਜ ਨਾਂਬੀਆਰ (Sun Nambiar) ਦੇ ਨਾਲ ਹੋਲੀ ਸੈਲੀਬ੍ਰੇਟ (Holly Celebrate) ਕਰ ਰਹੀ ਹੈ। ਮੌਨੀ ਨੇ ਕਈ ਫੋਟੋ ਸ਼ੇਅਰ ਕੀਤੀਆਂ (Photos shared) ਹਨ ਅਤੇ ਦੇਖਿਆ ਜਾ ਸਕਦਾ ਹੈ ਕਿ ਇਕੱਠੇ ਪਹਿਲੇ ਵਾਰ ਹੋਲੀ ਸੈਲੀਬ੍ਰੇਟ (Holly Celebrate) ਕਰਦੇ ਹੋਏ ਦੋਵੇਂ ਕਿੰਨੇ ਖੁਸ਼ ਹਨ। ਇਕ ਫੋਟੋ ਵਿਚ ਜਿੱਥੇ ਮੌਨੀ ਰਾਏ ਪਤੀ ਦੇ ਰੰਗ ਲਗਾ ਰਹੀ ਹੈ ਤਾਂ ਉਥੇ ਹੀ ਇਕ ਫੋਟੋ ਵਿਚ ਉਹ ਸੂਰਜ ਦੇ ਪੈਰਾਂ ‘ਤੇ ਰੰਗ ਲਗਾਉਂਦੀ ਨਜ਼ਰ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by mon (@imouniroy)

ਮੌਨੀ ਰਾਏ ਨੇ ਸੂਰਜ ਨਾਂਬੀਆਰ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆਂ ਪਿਆਰ ਅਤੇ ਹਾਸੇ ਦਾ ਰੰਗ ਹਮੇਸ਼ਾ ਲਈ ਘੁਲਿਆ ਰਹੇ। ਹੈਪੀ ਹੋਲੀ। ਇਸ ਤਰ੍ਹਾਂ ਉਨ੍ਹਾਂ ਨੇ ਫੈਂਸ ਨੂੰ ਵੀ ਹੋਲੀ ਵਿਸ਼ ਕੀਤੀ ਹੈ ਮੌਨੀ ਰਾਏ ਦੀ ਇਸ ਪੋਸਟ ‘ਤੇ ਫੈਂਸ ਦੇ ਖੂਬ ਕੁਮੈਂਟ ਆ ਰਹੇ ਹਨ। ਇਹੀ ਨਹੀਂ, ਫਿਲਮੀ ਸਿਤਾਰੇ ਵੀ ਮੌਨੀ ਦੀ ਫੋਟੋ ‘ਤੇ ਕੁਮੈਂਟ ਕਰ ਰਹੇ ਹਨ।

Leave a Reply

Your email address will not be published. Required fields are marked *