ਚੀਨ: ਮਾਰਸ਼ਲ ਆਰਟ ਸਕੂਲ ‘ਚ ਲੱਗੀ ਭਿਆਨਕ ਅੱਗ, 18 ਦੀ ਮੌਤ, 16 ਜਖ਼ਮੀ

ਬੀਜਿੰਗ- ਕੇਂਦਰੀ ਚੀਨ (China) ਵਿਚ ‘ਮਾਰਸ਼ਲ ਆਰਟ’ਸਕੂਲ (martial arts school) ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।  ਇਸ ਘਟਨਾ ਵਿਚ 18 ਲੋਕਾਂ ਦੀ ਮੌਤ…

ਬੀਜਿੰਗ- ਕੇਂਦਰੀ ਚੀਨ (China) ਵਿਚ ‘ਮਾਰਸ਼ਲ ਆਰਟ’ਸਕੂਲ (martial arts school) ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।  ਇਸ ਘਟਨਾ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਹੋਰ ਝੁਲਸ ਗਏ ਹਨ।

Read this-ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਅਗਨੀਕਾਂਡ ਚੀਨ (China) ਦੇ ਹੇਨਾਨ ਪ੍ਰਾਂਤ ਦੇ ਝੇਚੇਂਗ ਕਾਊਂਟੀ ਸਥਿਤ ਇਕ ਮਾਰਸ਼ਲ ਆਰਟਸ ਸਕੂਲ ਵਿਚ ਵਾਪਰਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਖ਼ਬਰ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। 

Read this- ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼

Leave a Reply

Your email address will not be published. Required fields are marked *