ਪਾਕਿਸਤਾਨ : ਲਾਹੌਰ ਵਿਚ ਹਾਫਿਜ਼ ਸਈਦ ਦੇ ਘਰ ਨੇੜੇ ਹੋਇਆ ਬੰਬ ਧਮਾਕਾ, 2 ਦੀ ਮੌਤ 16 ਜ਼ਖਮੀ

ਲਾਹੌਰ (ਇੰਟ.)- ਪਾਕਿਸਤਾਨ (Pakistan) ਦੇ ਲਾਹੌਰ (Lahore) ਦੇ ਜੋਹਰ ਟਾਊਨ (johar town) ਵਿਚ ਬੰਬ ਧਮਾਕਾ (Bomb Blast) ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 16…

ਲਾਹੌਰ (ਇੰਟ.)- ਪਾਕਿਸਤਾਨ (Pakistan) ਦੇ ਲਾਹੌਰ (Lahore) ਦੇ ਜੋਹਰ ਟਾਊਨ (johar town) ਵਿਚ ਬੰਬ ਧਮਾਕਾ (Bomb Blast) ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਧਮਾਕਾ ਅੱਤਵਾਦੀ ਹਾਫਿਜ਼ ਸਈਦ (Hafiz saeed) ਦਾ ਘਰ ਵੀ ਇਥੇ ਹੀ ਹੈ। ਘਟਨਾ ਦੇ ਚਸ਼ਮਦੀਦਾਂ ਮੁਤਾਬਕ, ਬੰਬ ਇਕ ਮੋਟਰਸਾਈਕਲ (Motarcycle) ‘ਤੇ ਰੱਖਿਆ ਹੋਇਆ ਸੀ। ਪਾਕਿਸਤਾਨੀ ਮੀਡੀਆ (Pakistani media) ਮੁਤਾਬਕ, ਬੰਬ ਧਮਾਕੇ ਵਿਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਕੀ ਅੱਤਵਾਦੀ ਹਾਫਿਜ਼ ਸਈਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ ਜਾਂ ਨਹੀਂ?

Pakistan: Blast In Lahore S Johar Town, Near Mumbai Attack Mastermind Hafiz  Saeed's House Several Injures - पाकिस्तान: लाहौर में आतंकी हाफिज सईद के घर  के बाहर बम विस्फोट, 12 लोग जख्मी -

Read this- ਮਾਲਿਆ, ਚੌਕਸੀ ਤੇ ਨੀਰਵ ਮੋਦੀ ਦੀ 9371 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਹੋਇਆ ਟਰਾਂਸਫਰ

ਲਾਹੌਰ ਦੇ ਜੋਹਰ ਟਾਊਨ ਵਿਚ ਹੋਏ ਇਸ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰਾਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਉਥੇ ਖੜ੍ਹੀਆਂ ਕਾਰਾਂ ਵੀ ਨੁਕਸਾਨੀਆਂ ਗਈਆਂ। ਜਾਣਕਾਰੀ ਮੁਤਾਬਕ ਹਾਦਸੇ ਵਿਚ ਜ਼ਖਮੀ ਹੋਣ ਵਾਲਿਆਂ ਨੂੰ ਲਾਹੌਰ ਦੇ ਜਿੰਨਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *