ਕੰਗਨਾ ਰਣੌਤ ਨੇ ਰਿਪੋਰਟ ਨੈਗਟਿਵ ਆਉਣ ‘ਤੇ ਕਿਹਾ- ਕਿਵੇਂ ਕੋਰੋਨਾ ਨੂੰ ਮਾਤ ਦੇ ਸਕਦੇ ਹਨ, ਦੇਖੋ ਇਹ ਵੀਡੀਓ

ਮੁੰਬਈ: ਦੇਸ਼ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੁਣ ਵੀ ਬਰਕਰਾਰ ਹੈ।  ਹੁਣ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਇਸ…

ਮੁੰਬਈ: ਦੇਸ਼ ਭਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੁਣ ਵੀ ਬਰਕਰਾਰ ਹੈ।  ਹੁਣ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਇਸ ਵਿਚਾਲੇ ਅੱਜ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ, ਕੰਗਨਾ ਨੇ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

 

 

ਇਸ ਦੌਰਾਨ ਵੀਡੀਓ  ਸਾਂਝਾ ਕਰਦਿਆਂ ਅਦਾਕਾਰਾ ਨੇ ਕਿਹਾ, ‘ਅੱਜ ਮੇਰੀ ਕੋਰੋਨਾ ਰਿਪੋਰਟ ਆਈ ਹੈ ਜੋ ਨੈਗਟਿਵ ਆਈ ਹੈ। ਅੱਜ ਤੋਂ ਕੁਝ ਦਿਨ ਪਹਿਲਾਂ, ਜਦੋਂ ਮੈਂ ਕੋਵਿਡ -19 ਟੈਸਟ ਕੀਤਾ, ਇਹ ਪੌਜ਼ੇਟਿਵ ਸੀ। ਮੈਂ ਬਹੁਤ ਡਰ ਗਈ ਅਤੇ ਨੈਗੇਟਿਵ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਫਿਰ ਮੇਰੀ ਭੈਣ ਨੇ ਮੈਨੂੰ ਸੇਧ ਦਿੱਤੀ ਅਤੇ ਕਿਹਾ ਕਿ ਕੁਝ ਵੀ ਨੈਗੇਟਿਵ ਨਾ ਸੋਚੋ।’

ਕੰਗਨਾ ਆਪਣੇ ਫੈਨਸ ਨੂੰ ਕੋਵਿਡ ਨੂੰ ਹਰਾਉਣ ਬਾਰੇ ਅੱਗੇ ਦੱਸਦੀ ਹੈ, ‘ਦੋਸਤੋ ਸਭ ਤੋਂ ਪਹਿਲਾਂ ਡਰੋ ਨਾ। ਜੇ ਤੁਹਾਡੇ ਅੰਦਰ ਡਰ ਪੈਦਾ ਹੁੰਦਾ ਹੈ ਤਾਂ ਇਹ ਤੁਹਾਡੇ ਦਿਮਾਗ ‘ਤੇ ਹਾਵੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਤੋਂ ਡਰਦੇ ਹੋ। ਜੇ ਤੁਸੀਂ ਇਹ ਜਾਣਦੇ ਹੋ, ਤਾਂ ਤੁਸੀਂ ਉਥੇ 80% ਜਿੱਤ ਪ੍ਰਾਪਤ ਕੀਤੀ ਹੋਵੇਗੀ।

Leave a Reply

Your email address will not be published. Required fields are marked *