Lok Sabha constituency Jalandhar by-election results : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਵਾਰ ਅੰਦਾਜ਼ਿਆ ਦੇ ਉਲਟ ਰੁਝਾਨ ਆ ਰਹੇ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ, ਜਦ ਕਿ ਕਾਂਗਰਸ ਦੂਜੇ ਤੇ ਬੀਜੇਪੀ ਤੀਜੇ ਨੰਬਰ ਉਤੇ ਹੈ। ਅਕਾਲੀ ਦਲ ਚੌਥੇ ਨੰਬਰ ਉੱਤੇ ਆ ਗਿਆ ਹੈ। ਨੀਟੂ ਸ਼ਟਰਾਂਵਾਲਾ 1000 ਦੇ ਕਰੀਬ ਵੋਟਾਂ ਲੈ ਗਿਆ ਹੈ। ਉਸ ਨੂੰ 992 ਵੋਟਾਂ ਮਿਲੀਆ ਹਨ।
