ਕਿਲ੍ਹਾ ਲਾਲ ਸਿੰਘ- ਕਿਲ੍ਹਾ ਲਾਲ ਸਿੰਘ ਦੇ ‘ਚ ਨਿੱਜੀ ਸਕੂਲ ਦੀ ਵੈਨ ਛੁੱਟੀ ਹੋਣ ‘ਤੇ ਬੱਚਿਆਂ ਨੂੰ ਲੈ ਕੇ ਘਰ-ਘਰ ਛੱਡਣ ਜਾ ਰਹੀ ਸੀ ਕਿ ਜਦ ਇਹ ਵੈਨ ਪਿੰਡ ਬਿਜਲੀਵਾਲ ਤੋਂ ਨਵਾਂ ਪਿੰਡ ਬਰਕੀਵਾਲ ਜਾ ਰਹੀ ਸੀ ਤਾਂ ਰਸਤੇ ਵਿਚ ਖੇਤਾਂ ‘ਚ ਲੱਗੀ ਅੱਗ ਕਾਰਨ ਡਰਾਈਵਰ ਦੀਆਂ ਅੱਖਾਂ ਵਿਚ ਧੂੰਆਂ ਪੈ ਗਿਆ, ਜਿਸ ਕਰਕੇ ਵੈਨ ਖੇਤਾਂ ਵਿਚ ਪਲਟ ਗਈ ਅਤੇ ਬੱਸ ਨੂੰ ਅੱਗ ਲੱਗ ਗਈ।
Also Read: UP: ਲਲਿਤਪੁਰ ਥਾਣੇ ‘ਚ ਜਬਰ-ਜਨਾਹ ਪੀੜਤਾ ਨਾਲ ਜਬਰ-ਜਨਾਹ, ਇੰਸਪੈਕਟਰ ਮੁਅੱਤਲ
ਨੇੜਲੇ ਪਿੰਡ ਵਾਸੀਆਂ ਨੇ ਆ ਕੇ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ, ਪਰ ਫਿਰ ਵੀ 3 ਬੱਚੇ ਦੀ ਅੱਗ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਬਟਾਲਾ ਹਸਪਤਾਲ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ।
Also Read: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 81 IAS/PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ



