ਪਾਨੀਪਤ- ਹਰਿਆਣਾ ਦੇ ਪਾਨੀਪਤ ਵਿਚ ਅੱਜ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਤ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸੈਕਟਰ 13-17 ਦੀ ਦਸ਼ਹਿਰਾ ਗ੍ਰਾਊਂਟ ਵਿਚ ਕੀਤਾ ਜਾ ਰਿਹਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਨ।
Also Read: ‘ਚੰਨੀ ਵਾਲੀ ਬੱਕਰੀ’ 21000 ਰੁਪਏ ‘ਚ ਵਿਕੀ, ਗਾਨੀ-ਝਾਂਜਰਾਂ ਪਾ ਕੇ ਕੀਤੀ ਵਿਦਾ
ਦੱਸ ਦਈਏ ਕਿ ਇਹ ਪੰਡਾਲ 84 ਹਜ਼ਾਰ ਵਰਗ ਫੁੱਟ ਤੋਂ ਵਧੇਰੇ ਇਲਾਕੇ ਵਿਚ ਬਣਾਇਆ ਗਿਆ ਹੈ। ਟੈਂਟ ਦੀ ਉਚਾਈ 20 ਫੁੱਟ ਰੱਖੀ ਗਈ ਹੈ। ਇਸ ਦੌਰਾਨ ਦੋ ਹਜ਼ਾਰ ਪੰਖੇ, 200 ਪਾਣੀ ਵਾਲੇ ਪੰਖੇ, 80 ਕੂਲਰ, ਏਅਰ ਕੰਡੀਸ਼ਨਰ ਸਟੇਜ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ ਹਨ।
Also Read: ਕੱਚੇ ਮੁਲਾਜ਼ਮ ਜਲਦ ਹੋਣਗੇ ਪੱਕੇ, ਪੰਜਾਬ ‘ਚ ਕੁੱਲ ਠੇਕਾ ਮੁਲਾਜ਼ਮਾਂ ਗਿਣਤੀ ਕਰੇਗੀ ਕਮੇਟੀ



