ਅੰਮ੍ਰਿਤਸਰ : ਦੋ ਨੌਜਵਾਨਾਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਅੱਜ ਪੰਜਾਬ ਵਿਚ ਵੋਟਾਂ  (Votes in Punjab) ਪਾਈਆਂ ਜਾ ਰਹੀਆਂ ਹਨ, ਜਿਸ ਨੂੰ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਅੱਜ ਪੰਜਾਬ ਵਿਚ ਵੋਟਾਂ  (Votes in Punjab) ਪਾਈਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਵਿਚ ਸਖ਼ਤ ਸੁਰੱਖਿਆ ਪ੍ਰਬੰਧ (Strict security arrangements in Punjab) ਕੀਤੇ ਗਏ ਹਨ। ਅੱਜ ਇੱਥੇ ਰਾਮਬਾਗ ਨੇੜੇ ਚਿਤਰਾ ਸਿਨੇਮਾ (Chitra Cinema) ਦੇ ਕੋਲ ਦੋ ਨੌਜਵਾਨਾਂ ਦਾ ਹਮਲਾਵਰਾਂ ਵਲੋਂ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਰਿਸ਼ਭ 27 ਵਾਸੀ ਭਾਂਡਿਆਂ ਵਾਲਾ ਬਾਜ਼ਾਰ (The pottery market), ਦੂਜਾ ਜਗਦੀਸ਼ ਨਗਰ 32 ਬੰਬੇ ਵਾਲਾ ਖੂਹ ਹਾਲ ਜੰਮੂ ਵਜੋਂ ਹੋਈ ਹੈ। ਥਾਣਾ ਰਾਮਬਾਗ (Police Station Rambagh) ਦੀ ਪੁਲਿਸ ਵਲੋਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *