ਲੁਧਿਆਣਾ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬੱਚਿਆ ਚਾਲਕ

ਲੁਧਿਆਣਾ : ਲੁਧਿਆਣਾ ਸ਼ਹਿਰ (City of Ludhiana) ਦੇ ਕਿਚਲੂ ਨਗਰ (Kichlu Nagar) ਵਿਚ ਖੜੀ ਕਾਰ ਵਿਚ ਅਚਾਨਕ ਅੱਗ ਲੱਗ ਗਈ। ਕੁਝ ਹੀ ਦੇਰ ਵਿਚ ਪੂਰੀ…

ਲੁਧਿਆਣਾ : ਲੁਧਿਆਣਾ ਸ਼ਹਿਰ (City of Ludhiana) ਦੇ ਕਿਚਲੂ ਨਗਰ (Kichlu Nagar) ਵਿਚ ਖੜੀ ਕਾਰ ਵਿਚ ਅਚਾਨਕ ਅੱਗ ਲੱਗ ਗਈ। ਕੁਝ ਹੀ ਦੇਰ ਵਿਚ ਪੂਰੀ ਕਾਰ ਸੜ ਗਈ। ਕਾਰ ਚਾਲਕ ਨੇ ਫੁਰਤੀ ਦਿਖਾਉਂਦੇ ਹੋਏ ਕਾਰ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ (Fire brigade team) ਨੇ ਅੱਗ ‘ਤੇ ਕਾਬੂ ਪਾਇਆ ਅਤੇ ਮੌਕੇ ‘ਤੇ ਗੱਡੀ ਨੂੰ ਹਟਾ ਦਿੱਤਾ। ਲੁਧਿਆਣਾ ਸ਼ਹਿਰ  (City of Ludhiana) ਦੇ ਦੁਗਰੀ ਇਲਾਕੇ ਦੇ ਵਾਸੀ ਰਮੇਸ਼ ਕੁਮਾਰ ਨੇ ਡਰਾਈਵਰ ਨੂੰ ਗੱਡੀ ਵਿਚ ਕਿਚਲੂ ਨਗਰ ਸਥਿਤ ਪਬਲਿਕ ਮੈਡੀਕਲ ਸ਼ਾਪ (Public Medical Shop) ਤੋਂ ਦਵਾਈ ਲੈਣ ਭੇਜਿਆ ਸੀ। Also Read : ਪੰਜਾਬ ਚੋਣਾਂ 2022 : ‘ਡੇਰਾ ਕਿਸ ਦਾ ਪਾਰ ਕਰੇਗਾ ਬੇੜਾ’

ਲੁਧਿਆਣਾ 'ਚ ਸੜਕ 'ਤੇ ਖੜ੍ਹੀ ਕਾਰ 'ਚ ਲੱਗੀ ਅੱਗ, ਡਰਾਈਵਰ ਵਾਲ-ਵਾਲ ਬਚਿਆ - Sach kahoon  | Best Online News in Punjabi

ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਜਿਵੇਂ ਹੀ ਗੱਡੀ ਵਿਚ ਆ ਕੇ ਬੈਠਾ ਤਾਂ ਅਚਾਨਕ ਗੱਡੀ ਵਿਚ ਅੱਗ ਲੱਗ ਗਈ। ਨੇੜੇ ਖੜ੍ਹੇ ਲੋਕਾਂ ਨੇ ਗੱਡੀ ਵਿਚੋਂ ਧੂੰਆਂ ਨਿਕਲਦਾ ਦੇਖ ਰੌਲਾ ਪਾਉਣਾ ਸ਼ੁਰੂ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਆ ਕੇ ਗੱਡੀ ਵਿਚ ਪਾਣੀ ਪਾਉਣਾ ਸ਼ੁਰੂ ਕੀਤਾ ਉਦੋਂ ਤੱਕ ਗੱਡੀ 50 ਫੀਸਦੀ ਸੜ ਚੁੱਕੀ ਸੀ। ਥਾਣਾ ਪੀ.ਏ.ਯੂ. ਦੇ ਇੰਚਾਰਜ ਏ.ਐੱਸ.ਆਈ. ਗੁਰਮੀਤ ਸਿੰਘ ਮੁਤਾਬਕ ਅਜੇ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

बीच सड़क चलती कार में लगी आग, धू-धू कर जल उठी गाड़ी, जानें कैसे - the car  caught fire in the middle of the road

ਸਰਦੀ ਦੇ ਸੀਜ਼ਨ ਵਿਚ ਇੰਨੇ ਘੱਟ ਤਾਪਮਾਨ ‘ਤੇ ਕਾਰ ਵਿਚ ਅੱਗ ਲੱਗਣ ਨਾਲ ਸਾਰੇ ਹੈਰਾਨ ਹਨ। ਗਰਮੀ ਵਿਚ ਚੱਲ ਰਹੀ ਕਾਰ ਜਾਂ ਫਿਰ ਖੜ੍ਹੀ ਕਾਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ। ਕਾਰਣ ਰਹਿੰਦਾ ਹੈ ਕਿ ਗਰਮੀ ਵਿਚ ਤਾਰ ਦੇ ਗਰਮ ਹੋਣ ਨਾਲ ਅੱਗ ਲੱਗ ਜਾਂਦੀ ਹੈ। ਸਰਦੀ ਵਿਚ ਇਸ ਤਰ੍ਹਾਂ ਕਾਰ ਨੂੰ ਅੱਗ ਲੱਗਣਾ ਹੈਰਾਨੀ ਵਾਲੀ ਗੱ ਹੈ। ਡਰਾਈਵਰ ਕੁਝ ਹੀ ਸਮੇਂ ਬਾਅਦ ਕਾਰ ਨੂੰ ਸਟਾਰਟ ਕਰਨ ਲੱਗਾ ਸੀ ਅਤੇ ਸੜਕ ‘ਤੇ ਚੱਲਦੀ ਕਾਰ ਵਿਚ ਅੱਗ ਲੱਗਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਕਾਰ ਸੈਂਟਰ ਲੌਕ ਸੀ ਅਤੇ ਜੇਕਰ ਚੱਲਦੀ ਕਾਰ ਨੂੰ ਅੱਗ ਲੱਗਦੀ ਤਾਂ ਹੋ ਸਕਦਾ ਸੀ ਕਿ ਕਾਰ ਦੀ ਵਿੰਡੋ ਨਾ ਖੁੱਲਦੀ ਅਤੇ ਜਾਨ-ਮਾਲ ਦਾ ਨੁਕਸਾਨ ਹੋ ਜਾਂਦਾ।

Leave a Reply

Your email address will not be published. Required fields are marked *