ਬਠਿੰਡਾ ‘ਚ ਵਾਪਰੀ ਵੱਡੀ ਘਟਨਾ, 2 ਨੌਜਵਾਨਾਂ ਨੂੰ ਗੋਲੀਆਂ ਮਾਰ ਕੀਤਾ ਕਤਲ

ਬਠਿੰਡਾ : ਪਿੰਡ ਲਹਿਰਾ ਖਾਨਾ (Village Lehra Khana) ਵਿਖੇ ਦੋ ਨੌਜਵਾਨਾਂ ‘ਤੇ ਅਣਪਛਾਤੇ ਹਮਲਾਵਰਾਂ (Unknown invaders) ਵਲੋਂ ਅੰਨ੍ਹੇਵਾਹ ਗੋਲੀਆਂ (Blind pills) ਚਲਾ ਕੇ ਉਨ੍ਹਾਂ ਦਾ…

ਬਠਿੰਡਾ : ਪਿੰਡ ਲਹਿਰਾ ਖਾਨਾ (Village Lehra Khana) ਵਿਖੇ ਦੋ ਨੌਜਵਾਨਾਂ ‘ਤੇ ਅਣਪਛਾਤੇ ਹਮਲਾਵਰਾਂ (Unknown invaders) ਵਲੋਂ ਅੰਨ੍ਹੇਵਾਹ ਗੋਲੀਆਂ (Blind pills) ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿਚ ਪਿਛਲੇ ਸਮੇਂ ‘ਚ ਮਾਰੇ ਗਏ ਕੁਲਬੀਰ ਨਰੂਆਣਾ (Kulbir Narwana) ਦਾ ਸਾਥੀ ਮਨਪ੍ਰੀਤ ਛੱਲਾ ਸਿੱਧੂ (Manpreet Chhalla Sidhu) ਤੇ ਵਿੱਕੀ ਬੇਗਾ ਸ਼ਾਮਿਲ ਹਨ। ਹਮਲੇ ਪਿੱਛੋਂ ਇੰਨਾਂ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਉਥੇ ਇਨ੍ਹਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਛੱਲਾ ਸਿੱਧੂ (Manpreet Singh Chhalla Sidhu) (30) ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾ ਖਾਨਾ (Sukhdev Singh resident Lehra Khana) ਅਤੇ ਮਨਪ੍ਰੀਤ ਸਿੰਘ ਵਿੱਕੀ  (Manpreet Singh Vicky) (26) ਪੁੱਤਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਵਾਸੀ ਲਹਿਰਾ ਬੇਗਾ ਵਜੋਂ ਹੋਈ ਹੈ। Also read : ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਖਰੜ ਐੱਸ.ਡੀ.ਐੱਮ. ਨੇ ਜਾਰੀ ਕੀਤਾ ਨੋਟਿਸ

11 firing incidents in 18 months in Chandigarh

ਪ੍ਰਾਪਤ ਵੇਰਵਿਆਂ ਅਨੁਸਾਰ ਇਹ ਨੌਜਵਾਨ ਕੁਲਵੀਰ ਨੁਰੂਆਣਾ ਗਰੁੱਪ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਪਿੰਡ ਦੇ ਗੁਰਦੁਆਰਾ ਬਾਬਾ ਵਧਾਵਾ ਸਿੰਘ ਵਿਖੇ ਆਏ ਹੋਏ ਸਨ। ਥੋੜ੍ਹੇ ਹੀ ਸਮੇਂ ਪਿੱਛੋਂ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤਾਂ ਜਦੋਂ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਵੇਖਿਆ ਤਾਂ ਦੋਵੇਂ ਨੌਜਵਾਨ ‘ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਦੋਹਾਂ ਦੀ ਮੌਤ ਹੋ ਗਈ। ਘਟਨਾ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੂਰੀ ਪੁਲਸ ਪਾਰਟੀ ਮੌਕੇ ਦਾ ਜਾਇਜ਼ਾ ਲੈਣ ਲਈ ਉਥੇ ਪੁੱਜ ਗਈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *