ਜੰਮੂ- ਬੀ.ਐਸ.ਐਫ. ਨੇ ਅੱਜ ਸਵੇਰੇ ਜ਼ੀਰੋ ਲਾਈਨ ਗਸ਼ਤ ਦੌਰਾਨ ਜੰਮੂ ਸੈਕਟਰ ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਬਾਰਡਰ ਪੋਸਟ 35 ਨੇੜੇ ਆਈ.ਬੀ. ਵਿਖੇ ਝਾੜੀਆਂ ਵਿਚ ਛੁਪਾ ਕੇ ਰੱਖੇ ਗਏ ਹਥਿਆਰਾਂ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥਾਂ ਨਾਲ ਭਰੀ ਬੋਰੀ ਬਰਾਮਦ ਕੀਤੀ ਗਈ ਹੈ।
3rd Jan 2022
During special ZLP, alert troops of 98 Bn @bsf_jammu recovered following arms, amn & heroin hidden in sarkanda near IB near BP 35.
AK47 rifles -3 nos
Heroin -5 packets
Pistols -5 nos
AK Mags -5 nos
Pistol Mags -7 nos
AK series amn -14 rds
9mm amn -7 rds#JaiHind pic.twitter.com/j4var3ZfEN— BSF (@BSF_India) January 3, 2022
