ਹੈਲੀਕਾਪਟਰ ਹਾਦਸੇ ‘ਚ ਬਚੇ ਕੈਪਟਨ ਵਰੁਣ ਸਿੰਘ ਦੀ ਚਿੱਠੀ ਹੋਈ ਵਾਇਰਲ, ਜਾਣੋ ਕੀ ਸੀ ਲਿਖਿਆ?

ਨਵੀਂ ਦਿੱਲੀ- ਤਾਮਿਲਨਾਡੂ (Tamil Nadu) ‘ਚ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ (Helicopter crash) ‘ਚ ਬਚੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਨੂੰ ਕਾਫੀ…

ਨਵੀਂ ਦਿੱਲੀ- ਤਾਮਿਲਨਾਡੂ (Tamil Nadu) ‘ਚ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ (Helicopter crash) ‘ਚ ਬਚੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਨੂੰ ਕਾਫੀ ਆਸ਼ਾਵਾਦੀ ਦੱਸਿਆ ਜਾ ਰਿਹਾ ਹੈ। ਇਸ ਦੀ ਝਲਕ ਉਨ੍ਹਾਂ ਨੇ ਸਤੰਬਰ ਵਿੱਚ ਆਪਣੇ ਪ੍ਰਿੰਸੀਪਲ (Principal) ਨੂੰ ਲਿਖੀ ਚਿੱਠੀ (Letter) ਤੋਂ ਮਿਲਦੀ ਹੈ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ (Students) ਨੂੰ ਕਈ ਚੰਗੇ ਸਬਕ ਦਿੱਤੇ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ‘ਔਸਤਨ ਦਰਜੇ ਦਾ ਹੋਣਾ ਠੀਕ ਹੈ’।

Also Read: ‘AAP’ ਵਲੋਂ 2022 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, 30 ਉਮੀਦਵਾਰਾਂ ਦੀ ਸੂਚੀ ਜਾਰੀ

Leave a Reply

Your email address will not be published. Required fields are marked *