ਚੰਡੀਗੜ੍ਹ- ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਨੇ ਸੋਸ਼ਲ ਮੀਡੀਆ (Social media) ਉੱਤੇ ਵਾਇਰਲ ਹੋ ਰਹੀ ਇਕ ਖਬਰ ਦਾ ਸੂ-ਮੋਟੋ ਨੋਟਿਸ (Su-moto notice) ਲਿਆ ਹੈ। ਖਬਰ ਮੁਤਾਬਕ ਵੈਕਸੀਨੇਸ਼ਨ ਕੈਂਪ (Vaccination camp) ਦੌਰਾਨ ਐੱਸ.ਐੱਮ.ਓ. ਰੈਂਕ ਦੇ ਇਕ ਡਾਕਟਰ ਨੇ ਨਰਸ (Nurse) ਦੇ ਨਾਲ ਛੇੜਛਾੜ ਕੀਤੀ।
Also Read: ਸਿਰਫ਼ 5 ਮਿੰਟ ਤੱਕ ਦੇਖੀ ਅਜਿਹੀ ਫ਼ਿਲਮ ਕਿ ਵਿਦਿਆਰਥੀ ਨੂੰ ਹੋ ਗਈ 14 ਸਾਲ ਦੀ ਜੇਲ
ਮਿਲੀ ਜਾਣਕਾਰੀ ਮੁਤਾਬਕ ਡਾਕਟਰ ਨੇ ਨਰਸ ਨੂੰ ਇਤਰਾਜ਼ਯੋਗ ਟਿੱਪਣੀ ਕਰਦਿਆਂ ਫਲੈਟ ਵਿਚ ਜਾਣ ਜਿਹੀਆਂ ਅਸ਼ਲੀਲ ਗੱਲਾਂ ਕਹੀਆਂ। ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤੇ ਰਿਪੋਰਟ 3 ਦਸੰਬਰ ਤੱਕ ਦੇਣ ਲਈ ਕਿਹਾ ਹੈ।
Also Read: ਵਿਆਹ ਵਾਲੇ ਦਿਨ ਲਾੜੀ ਨੂੰ ਦੇਖ ਕੇ ਰੋਣ ਲੱਗਾ ਲਾੜਾ, VIDEO ਹੋਇਆ ਵਾਇਰਲ



